ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਕਾਰਵਾਈ ਲਈ ਖ਼ਰਾਬ ਮੌਸਮ ਦੇ ਬਾਵਜੂਦ ਜਥੇਬੰਦੀਆਂ ਦਾ ਧਰਨਾ ਤੀਸਰੇ ਦਿਨ ਵੀ ਜਾਰੀ*
ਕਰਤਾਰਪੁਰ,4 ਅਪ੍ਰੈਲ, ਇੱਕ ਪਾਸੇ ਖ਼ਰਾਬ ਮੌਸਮ ਕਾਰਨ ਦਿਨ ਰਾਤ ਕਿਣਮਿਣ ਹੋ ਰਹੀ ਹੈ ਅਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਬੇਰੁੱਖੀ ਦੇ ਚਲਦਿਆਂ ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀ ਅਗਵਾਈ ਹੇਠ ਮਰਦ ਤੇ ਔਰਤਾਂ ਵਲੋਂ ਸਥਾਨਕ ਥਾਣੇ ਅੱਗੇ Continue Reading









