ਸਰਬੱਤ ਦਾ ਭਲਾ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਦਾ ਦੇਹਾਂਤ।
ਅੰਮ੍ਰਿਤਸਰ, 27 ਅਪ੍ਰੈਲ ( )- ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜੋ਼ਨ ਦੇ ਸਲਾਹਕਾਰ ਤੇ ਸਾਬਕਾ ਸਰਪੰਚ ਸੁਖਦੀਪ ਸਿੱਧੂ ਦੇ ਪਿਤਾ ਅਤੇ ਆਪਣੇ ਸਮੇਂ ਦੇ ਚਰਚਿਤ ਖਿਡਾਰੀ ਮਾਸਟਰ ਜੋਗਾ ਸਿੰਘ ਸਿੱਧੂ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਉਹ ਤਕਰੀਬਨ 87 ਸਾਲ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਮਾਸਟਰ Continue Reading









